NEWS

🕒

ਗੈਸ ਸਿਲਿੰਡਰਾਂ ਬਾਰੇ ਲੋਕ ਹਿੱਤ ਵਿੱਚ ਵਿਸ਼ੇਸ਼ ਜਾਣਕਾਰੀ

ਗੈਸ ਸਿਲੰਡਰਾਂ ਬਾਬਤ ਲੋਕ ਹਿੱਤ "ਚ ਜਾਣਕਾਰੀ ----
ਪਟਿਆਲਾ ਜ਼ਿਲ੍ਹੇ ਵਿੱਚ ਰਸੋਈ ਗੈਸ ਸਿਲੰਡਰਾਂ ਸੰਬੰਧੀ ਗੜਬੜੀ ਲਈ ਜਾਣਕਾਰੀ ਦੇਣ ਵਾਸਤੇ ਪਟਿਆਲਾ ਦੇ ਡੀਐਫਐਸਸੀ ਡਾ.ਰਵਿੰਦਰ ਕੌਰ ਨੇ ਆਪਣੇ ਹੇਠਲੇ ਅਧਿਕਾਰੀਆਂ ਦੇ ਫੋਨ ਨੰਬਰ ਜਾਰੀ ਕੀਤੇ ਹਨ। ਜਿਨ੍ਹਾ ’ਚ ਬਲਾਕ ਪਟਿਆਲਾ ਲਈ ਵਰਿੰਦਰਪਾਲ ਕੌਰ (9056427880) ਤੇ ਮਨੀਸ਼ ਗਰਗ (9815842466), ਸਨੌਰ ਲਈ ਮੋਨਿਕਾ (9988802023), ਭੁਨਰਹੇੜੀ ਵਿਵੇਕ ਸਿੰਗਲਾ (9417118302), ਨਾਭਾ ਜਰਨੈਲ ਸਿੰਘ (9781001312) ਤੇ ਪੰਕਜ ਠਾਕੁਰ (9815806264), ਰਾਜਪੁਰਾ ਲਈ ਵਰਿੰਦਰ ਸਿੰਘ (9872617974), ਬਲਾਕ ਘਨੌਰ ਲਈ ਵਿਕਰਮਜੀਤ ਸਿੰਘ (8146532844) ਸਮੇਤ ਪਾਤੜਾਂ ਤੇ ਸਮਾਣਾ ਲਈ ਹਰਪ੍ਰੀਤ ਸਿੰਘ (9881010024) ਤੇ ਗੁਰਜਿੰਦਰ ਸਿੰਘ ਸਿੱਧੂ (9872989098) ਅਤੇ ਸਮਾਣਾ ਦੇ ਸਹਾਇਕ ਫੂਡ ਸਪਲਾਈ ਅਫਸਰ ਨਿਖਲ ਵਾਲੀਆ ਦੇ ਫੋਨ ਨੰਬਰ 9781340707 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
© HOST PUNJAB TV | All Rights Reserv

Post a Comment

0 Comments