👉 ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆਂ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਫਿਰ ਵੀ ਭਗਵੰਤ ਮਾਨ ਅਤੇ ਕੱਚੇ DGP ਗੌਰਵ ਯਾਦਵ ਅਜੇ ਵੀ “ਸਭ ਕੁਝ ਕੰਟਰੋਲ ਵਿੱਚ ਹੈ” ਵਾਲਾ ਝੂਠਾ ਨੈਰੇਟਿਵ ਵੇਚ ਰਹੇ ਹਨ।
👉 ਪਹਿਲਾਂ ਜਲੰਧਰ ਧਮਾਕੇ ਨੂੰ ਬੇਸ਼ਰਮੀ ਨਾਲ “ਸਕੂਟੀ ਨੂੰ ਅੱਗ ਲੱਗਣ” ਦੀ ਘਟਨਾ ਦੱਸ ਕੇ ਕਵਰ-ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ CCTV ਫੁਟੇਜਾਂ ਇਸ ਨਾਕਾਮ ਸਰਕਾਰ ਦੇ ਹਰ ਝੂਠ ਅਤੇ ਹਰ PR ਸਟੰਟ ਨੂੰ ਬੇਨਕਾਬ ਕਰ ਰਹੀਆਂ ਹਨ।
👉 ਦੋਵੇਂ ਧਮਾਕੇ BSF ਠਿਕਾਣਿਆਂ, ਆਰਮੀ ਅਤੇ ਅਰਧਸੈਨਿਕ ਬਲਾਂ ਦੇ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ ਹੋਏ ਹਨ। ਕੀ ਇਹ ਟਾਰਗੇਟਿੰਗ ਬਲਾਸਟ ਸਨ? Indo-Pak border state ਪੰਜਾਬ ਲਈ ਇਹ ਕੋਈ ਛੋਟੀ ਗਲਤੀ ਨਹੀਂ, ਸਗੋਂ ਸੁਰੱਖਿਆ ਅਤੇ ਇੰਟੈਲੀਜੈਂਸ ਤੰਤਰ ਦੇ ਹੇਠਲੇ ਪੱਧਰ ਦੇ ਡਿੱਗਣ ਦੀ ਨਿਸ਼ਾਨੀ ਹੈ।
👉 ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਇੰਟੈਲੀਜੈਂਸ ਫੇਲ ਹੋ ਚੁੱਕੀ ਹੈ। ਲੱਗਦਾ ਹੈ ਜਿਵੇਂ ਹਰ ਸਟੇਕਹੋਲਡਰ ਗਹਿਰੀ ਨੀਂਦ ਵਿੱਚ ਹੈ ਅਤੇ ਸਰਹੱਦ
0 Comments