▪️ ਸਤੀਸ਼ ਗਰੋਵਰ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਬੰਦ ਦਾ ਸੱਦਾ
▪️ ਸਤੀਸ਼ ਗਰੋਵਰ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਨ
▪️ ਅਕਾਲੀ ਦਲ ਵੱਲੋਂ ਵਿਧਾਇਕ ਗੁਰਦਿੱਤ ਸੇਖੋਂ ਦੇ ਘਰ ਦਾ ਘਿਰਾਓ ਕਰਨ ਦੀ ਤਿਆਰੀ
▪️ SSP ਦਫ਼ਤਰ ਬਾਹਰ ਬੀਤੇ ਦਿਨ ਤੋਂ ਅਕਾਲੀ ਵਰਕਰਾਂ ਦਾ ਧਰਨਾ ਜਾਰੀ
▪️ ਸਤੀਸ਼ ਗਰੋਵਰ ਵਾਰਡ ਨੰਬਰ 21 ਤੋਂ ਅਕਾਲੀ ਉਮੀਦਵਾਰ ਦੇ ਪਤੀ ਵੀ ਹਨ
▪️ ਬੀਤੇ ਕੱਲ੍ਹ ਪੁਲਿਸ ਨੇ ਸਤੀਸ਼ ਗਰੋਵਰ ਨੂੰ ਗ੍ਰਿਫਤਾਰ ਕੀਤਾ ਸੀ
0 Comments