NEWS

🕒

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਨਮਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਨਮਨ। ਜਦੋਂ ਅਬਦਾਲੀ ਵਰਗੇ ਹਮਲਾਵਰ ਪੰਜਾਬ ਦੀ ਧਰਤੀ ਨੂੰ ਰੌਂਦ ਰਹੇ ਸਨ, ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਲ ਖ਼ਾਲਸਾ ਦੀ ਅਗਵਾਈ ਕਰਦੇ ਹੋਏ ਸਿੱਖ ਕੌਮ ਨੂੰ ਇੱਕ ਅਜਿਹੀ ਤਾਕਤ ਬਣਾਇਆ ਜਿਸ ਅੱਗੇ ਜ਼ਾਲਮਾਂ ਨੂੰ ਵੀ ਝੁਕਣਾ ਪਿਆ।
ਉਨ੍ਹਾਂ ਨੇ ਸਿਰਫ਼ ਜੰਗਾਂ ਹੀ ਨਹੀਂ ਜਿੱਤੀਆਂ, ਸਗੋਂ ਖ਼ਾਲਸਾ ਪੰਥ ਨੂੰ ਇੱਕਜੁੱਟ ਕਰਕੇ ਪੰਜਾਬ ਵਿੱਚ ਸਿੱਖ ਸ਼ਕਤੀ ਦੀ ਸਥਾਪਨਾ ਕੀਤੀ। 
#SardarJassaSinghAhluwalia

Post a Comment

0 Comments