ਜਿੱਥੇ ਵਿਸ਼ਵ ਪੱਧਰ 'ਤੇ ਫੈਲੀ ਅਸਥਿਰਤਾ ਕਾਰਨ ਜਿੱਥੇ ਹੋਰ ਦੇਸ਼ ਡੀਜ਼ਲ, ਪੈਟਰੋਲ ਅਤੇ LPG ਦੀ ਕਿੱਲਤ ਨਾਲ ਜੂਝ ਰਹੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ੀ ਸੋਚ ਤੇ ਯੋਗ ਅਗਵਾਈ ਕਾਰਨ ਭਾਰਤ ਦੇ ਤੇਲ ਦੇ ਭੰਡਾਰ ਭਰੇ ਹੋਏ ਹਨ ਅਤੇ ਹੋਰ ਤੇਲ ਵੀ ਬਿਨ੍ਹਾਂ ਕਿਸੇ ਰੁਕਾਵਟ ਤੋਂ ਭਾਰਤ ਪਹੁੰਚ ਰਿਹਾ ਹੈ।
0 Comments