NEWS

🕒

ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਏਅਰ ਸ਼ੋ ਦਾ ਦ੍ਰਿਸ਼

ਅੱਜ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਭਾਰਤੀ ਹਵਾਈ ਫੌਜ (IAF) ਦੇ ਸ਼ਾਨਦਾਰ 'ਸੂਰਜਕਿਰਨ ਏਅਰ ਸ਼ੋਅ' ਵਿੱਚ ਸ਼ਿਰਕਤ ਕੀਤੀ। ਅਸਮਾਨ ਵਿੱਚ ਸਾਡੇ ਜਾਂਬਾਜ਼ ਪਾਇਲਟਾਂ ਦੇ ਕਰਤੱਬ ਅਤੇ ਉਨ੍ਹਾਂ ਦਾ ਅਨੁਸ਼ਾਸਨ ਕਾਬਿਲੇ ਤਾਰੀਫ ਰਿਹਾ।
ਇਹ ਸ਼ੋਅ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਸਾਡੇ ਸੁਰੱਖਿਆ ਬਲਾਂ ਦੀ ਇਹ ਕਾਬਲਿਯਤ ਦੇਸ਼ ਦੀ ਤਾਕਤ ਅਤੇ ਆਤਮ-ਵਿਸ਼ਵਾਸ ਨੂੰ ਦਰਸਾਉਂਦੀ ਹੈ। ਹਵਾਈ ਫੌਜ ਦੀ ਬਹਾਦਰੀ ਅਤੇ ਤਕਨੀਕੀ ਮੁਹਾਰਤ ਨੂੰ ਸਲਾਮ!


Post a Comment

0 Comments