30 ਮਾਰਚ ਦਿਨ ਸੋਮਵਾਰ ਨੂੰ ਹਲਕਾ ਸਨੌਰ ਦੇ ਦੁਧਨ ਸਾਧਾਂ ਵਿਖੇ ਹੋਣ ਜਾ ਰਹੀ ਮਹਾ-ਰੈਲੀ ਵਿੱਚ ਮੁੱਖ ਮੰਤਰੀ ਸ. Bhagwant Mann ਜੀ ਵਲੋਂ ਵਿਸ਼ੇਸ਼ ਤੌਰ ਤੇ ਪੁੱਜਣ ਸਬੰਧੀ ਮੇਰੀ ਸਮੂਹ ਹਲਕਾ ਨਿਵਾਸੀਆਂ, ਮਾਵਾਂ-ਭੈਣਾਂ ਅਤੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕਰੀਏ ਜੀ।
0 Comments