NEWS

🕒

ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਰੈਲੀ , ਸਵੇਰੇ 10 ਵਜੇ ਪ੍ਰਸਿੱਧ ਗਾਇਕ ਹਰਭਜਨ ਮਾਨ ਜੀ ਪਹੁੰਚ ਰਹੇ ਹਨ ਦੁੱਧਨ ਸਾਧਾ ਅਨਾਜ ਮੰਡੀ, ਸਨੌਰ (ਪਟਿਆਲਾ) ਵਿਖੇ। 🎤✨

ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵਿਸ਼ੇਸ਼ ਰੈਲੀ, ਜਿਸ ਵਿੱਚ ਹਰਭਜਨ ਮਾਨ ਜੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾ ਰਿਹਾ ਹੈ। ਇਹ ਸਮਾਗਮ ਰੰਗਾਰੰਗ ਪ੍ਰੋਗਰਾਮ ਅਤੇ ਜੋਸ਼ ਭਰੀਆਂ ਗੱਲਾਂ ਨਾਲ ਭਰਪੂਰ ਹੋਵੇਗਾ। 💫
🙏 ਸਾਰੇ ਇਲਾਕਾ ਵਾਸੀਆਂ ਅਤੇ ਸੰਗਤਾਂ ਨੂੰ ਨਿਵੇਦਨ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ ਜਾਵੇ।
📍 ਸਥਾਨ: ਦੁੱਧਨ ਸਾਧਾ ਅਨਾਜ ਮੰਡੀ, ਸਨੌਰ (ਪਟਿਆਲਾ)
⏰ ਸਮਾਂ: ਸਵੇਰੇ 10 ਵਜੇ
ਵੱਲੋਂ:
ਰਣਜੋਧ ਹਡਾਣਾ
ਹਲਕਾ ਇੰਚਾਰਜ, ਸਨੌਰ

Post a Comment

0 Comments